ਬਲਾਕ
ਬਠਿੰਡਾ ਜ਼ਿਲੇ ਨੂੰ 4 ਤਹਿਸੀਲਾਂ, ਜਿਵੇ ਕੀ ਬਠਿੰਡਾ, ਰਾਮਪੁਰਾ ਫੂਲ, ਮੌੜ ਅਤੇ ਤਲਵੰਡੀ ਸਾਬੋ ਵਿੱਚ ਵੰਡਿਆ ਗਿਆ ਹੈ । ਇਹ ਤਹਿਸੀਲ ਨੂੰ ਅੱਗੇ 9 ਬਲਾਕਾਂ ਵਿੱਚ ਵੰਡਿਆ ਗਿਆ ਹੈ ।
| ਲੜੀ ਨੰ: | ਜ਼ਿਲੇ ਦਾ ਨਾਮ | ਬਲਾਕ ਨਾਮ |
|---|---|---|
| 1 | ਬਠਿੰਡਾ | ਬਠਿੰਡਾ |
| 2 | ਬਠਿੰਡਾ | ਸੰਗਤ |
| 3 | ਬਠਿੰਡਾ | ਨਥਾਣਾ |
| 4 | ਬਠਿੰਡਾ | ਰਾਮਪੁਰਾ |
| 5 | ਬਠਿੰਡਾ | ਫੂਲ |
| 6 | ਬਠਿੰਡਾ | ਭਗਤਾ ਭਾਈਕਾ |
| 7 | ਬਠਿੰਡਾ | ਗੋਨਿਆਨਾ |
| 8 | ਬਠਿੰਡਾ | ਤਲਵੰਡੀ ਸਾਬੋ |
| 9 | ਬਠਿੰਡਾ | ਮੌੜ |