ਆਰ.ਟੀ.ਆਈ.
ਸੂਚਨਾ ਦਾ ਅਧਿਕਾਰ
ਸੂਚਨਾ ਦਾ ਅਧਿਕਾਰ ਕਾਨੂੰਨ 2005 ਸਰਕਾਰ ਦੀਆਂ ਸੂਚਨਾਵਾਂ ਲਈ ਨਾਗਰਿਕ ਬੇਨਤੀਆਂ ਦੇ ਸਮੇਂ ਸਿਰ ਜਵਾਬ ਦੇਣਾ ਯਕੀਨੀ ਬਣਾਉਂਦਾ ਹੈ। ਸੂਚਨਾ ਦੀ ਜਲਦੀ ਖੋਜ ਲਈ ਨਾਗਰਿਕਾਂ ਨੂੰ ਆਰ. ਟੀ. ਆਈ. ਪੋਰਟਲ ਗੇਟਵੇ ਪ੍ਰਦਾਨ ਕਰਨ ਲਈ, ਇਹ ਅਮਲਾ ਅਤੇ ਸਿਖਲਾਈ ਵਿਭਾਗ, ਪਰਸੋਨਲ, ਪਬਲਿਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲਾ ਦੁਆਰਾ ਲਿਆ ਗਿਆ ਇੱਕ ਉਪਰਾਲਾ ਹੈ। ਇੱਸ ਪੋਰਟਲ ਰਾਹੀਂ ਕੋਈ ਵੀ ਨਾਗਰਿਕ, ਪਹਿਲੀ ਅਪੀਲ ਅਥਾਰਟੀਜ਼, ਪੀਆਈਓਜ਼ ਆਦਿ ਦੇ ਵੇਰਵੇ ‘ਤੇ ਹੋਰਨਾਂ ਦੇ ਨਾਲ ਨਾਲ ਆਰ.ਟੀ.ਆਈ ਨਾਲ ਸਬੰਧਤ ਜਾਣਕਾਰੀ / ਖੁਲਾਸੇ ਤੋਂ ਇਲਾਵਾ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੇ ਤਹਿਤ ਵੱਖ ਵੱਖ ਜਨਤਕ ਅਥਾਰਟੀਆਂ ਦੁਆਰਾ ਉਪਲਬਧ ਕਰਵਾਈ ਗਈ ਜਾਣਕਾਰੀ ਪ੍ਰਾਪਤ ਕਰ ਸੱਕਦਾ ਹੈ।
ਸੂਚਨਾ ਦਾ ਅਧਿਕਾਰ ਕਾਨੂੰਨ ਵੈਬਸਾਈਟ
ਡੀਸੀ ਦਫਤਰ , ਉਪ ਮੰਡਲ ਮੈਜਿਸਟ੍ਰੇਟ ਦਫ਼ਤਰ , ਦਫ਼ਤਰ ਤਹਿਸੀਲਦਾਰ ਦੇ ਅਪੀਲ ਅਥਾਰਟੀ, ਲੋਕ ਸੂਚਨਾ ਅਧਿਕਾਰੀ ਅਤੇ ਸਹਾਇਕ ਲੋਕ ਸੂਚਨਾ ਅਫਸਰ ਦਾ ਵੇਰਵਾ ਦਫਤਰ ਦੇ ਆਦੇਸ਼ 1. ਡੀ.ਸੀ. ਦਫ਼ਤਰ ਬਠਿੰਡਾ ਵਿੱਚ ਸ਼ਾਖਾ ਅਨੁਸਾਰ ਫਾਈਲ ਪ੍ਰੋਸੈਸਿੰਗ ਲੜੀ 2. ਡੀ.ਸੀ. ਦਫ਼ਤਰ ਬਠਿੰਡਾ ਦੀਆਂ ਸ਼ਾਖਾਵਾਂ ਵਿੱਚ ਕੰਮ ਦੀ ਵੰਡ 3.ਸਦਰ ਕਾਨੂੰਗੋ ਦਫ਼ਤਰ ਡੀਸੀ ਦਫ਼ਤਰ ਬਠਿੰਡਾ ਵਿੱਚ ਕੰਮ ਦੀ ਵੰਡ
ਨਿਯਮ, ਸਰਕੂਲਰ, ਨੋਟੀਫਿਕੇਸ਼ਨ ਅਤੇ ਐਕਟ ਆਦਿ।
ਲੜੀ ਨੰ: | ਸਿਰਲੇਖ/ਦਸਤਾਵੇਜ਼ ਦਾ ਨਾਮ (ਵੇਖਣ ਜਾਂ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ) | ਦਸਤਾਵੇਜ਼ ਦੀ ਸ਼੍ਰੇਣੀ | ਮਿਤੀ |
---|---|---|---|
1 | ਨਿੱਜੀ ਜਾਣਕਾਰੀ ਸੰਬੰਧੀ 09.08.2021 ਦੀ ਸੂਚਨਾ | ਨੋਟੀਫਿਕੇਸ਼ਨ | 09-08-2021 |
2 | ਪੰਜਾਬ ਆਰਟੀਆਈ ਨਿਯਮ 2005 | ਨੋਟੀਫਿਕੇਸ਼ਨ | 12-10-2005 |
3 | ਪੰਜਾਬ ਆਰਟੀਆਈ ਨਿਯਮ 2007 | ਨੋਟੀਫਿਕੇਸ਼ਨ | 25-06-2007 |
4 | ਪੰਜਾਬ ਆਰਟੀਆਈ ਨਿਯਮ 2017 | ਨੋਟੀਫਿਕੇਸ਼ਨ | 03-07-2017 |
5 | ਆਰਟੀਆਈ ਐਕਟ 2005 | ਨਿਯਮ | 15-06-2005 |
6 | ਆਰਟੀਆਈ ਸੋਧ ਐਕਟ 2019 | ਸੋਧ ਐਕਟ | 01-08-2019 |
7 | ਇੰਡੀਅਨ ਸਟੈਂਪ ਐਕਟ, 1899 | ਐਕਟ | |
8 | ਰਜਿਸਟ੍ਰੇਸ਼ਨ ਐਕਟ, 1908 | ਐਕਟ | |
9 | ਪੰਜਾਬ ਲੈਂਡ ਰੈਵੇਨਿਊ ਐਕਟ , 1887 | ਐਕਟ | |
10 | ਪੰਜਾਬ ਰਲੀਜੀਅਸ ਪ੍ਰੀਮਾਈਸਸ ਐਡ ਲੈਡ (ਇਵਿਕਸਨ ਐਡ ਰੈਟ ਰਿਕਵਰੀ) ਐਕਟ, 1997 | ਐਕਟ | |
11 | ਵਕਫ਼ ਐਕਟ, 1995 | ਐਕਟ | |
12 | ਸਪੈਸਲ ਮੈਰਿਜ ਐਕਟ , 1954 | ਐਕਟ | |
13 | ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 | ਐਕਟ | |
14 | ਆਰ.ਟੀ.ਆਈ. ਐਕਟ, 2005 | ਐਕਟ |