ਬਲਾਕ

ਬਠਿੰਡਾ ਜ਼ਿਲੇ ਨੂੰ 4 ਤਹਿਸੀਲਾਂ, ਜਿਵੇ ਕੀ ਬਠਿੰਡਾ, ਰਾਮਪੁਰਾ ਫੂਲ, ਮੌੜ ਅਤੇ ਤਲਵੰਡੀ ਸਾਬੋ ਵਿੱਚ ਵੰਡਿਆ ਗਿਆ ਹੈ । ਇਹ ਤਹਿਸੀਲ ਨੂੰ ਅੱਗੇ 9 ਬਲਾਕਾਂ ਵਿੱਚ ਵੰਡਿਆ ਗਿਆ ਹੈ ।

ਬਲਾਕ ਦੀ  ਸੂਚੀ
ਲੜੀ ਨੰ: ਜ਼ਿਲੇ ਦਾ ਨਾਮ ਬਲਾਕ ਨਾਮ
1 ਬਠਿੰਡਾ ਬਠਿੰਡਾ
2 ਬਠਿੰਡਾ ਸੰਗਤ
3 ਬਠਿੰਡਾ ਨਥਾਣਾ
4 ਬਠਿੰਡਾ ਰਾਮਪੁਰਾ
5 ਬਠਿੰਡਾ ਫੂਲ
6 ਬਠਿੰਡਾ ਭਗਤਾ ਭਾਈਕਾ
7 ਬਠਿੰਡਾ ਗੋਨਿਆਨਾ
8 ਬਠਿੰਡਾ ਤਲਵੰਡੀ ਸਾਬੋ
9 ਬਠਿੰਡਾ ਮੌੜ