ਬੰਦ ਕਰੋ

ਪਿੰਡ ਅਤੇ ਪੰਚਾਇਤਾਂ

ਜ਼ਿਲ੍ਹੇ ਵਿਚ 268 ਪਿੰਡ ਅਤੇ 313 ਪੰਚਾਇਤਾਂ ਹਨ। 268 ਪਿੰਡਾਂ ਵਿੱਚੋਂ 267 ਜਨਸੰਖਿਆ ਵਾਲੇ ਅਤੇ 1 ਬੇ-ਚਾਰਗ (ਬਿਨਾ ਜਨਸੰਖਿਆ ਵਾਲੇ ) ਹਨ। ਜ਼ਿਲ੍ਹੇ ਨੂੰ  ਅੱਗੇ 9 ਬਲਾਕਾਂ ਵਿੱਚ ਵੰਡਿਆ ਗਿਆ ਹੈ । ਉਹਨਾਂ ਦਾ ਨਾਮ ਬਠਿੰਡਾ, ਸੰਗਤ, ਨਥਾਣਾ, ਰਾਮਪੁਰਾ, ਫੂਲ, ਮੌੜ, ਗੋਨਿਆਨਾ, ਭਗਤਾ ਭਾਈਕਾ ਅਤੇ ਤਲਵੰਡੀ ਸਾਬੋ ਹੈ ।

ਬਲਾਕ ਅਨੁਸਾਰ ਪਿੰਡਾਂ ਅਤੇ ਪੰਚਾਇਤਾਂ ਦੀ ਗਿਣਤੀ
ਕ੍ਰਮ ਸੰਖਿਆ ਜ਼ਿਲ੍ਹੇ

ਦਾ ਨਾਮ
ਬਲਾਕਾਂ

ਦਾ ਨਾਮ
ਪਿੰਡਾਂ ਦੀ ਗਿਣਤੀ ਪੰਚਾਇਤਾਂ ਦੀ ਗਿਣਤੀ
1 ਬਠਿੰਡਾ ਬਠਿੰਡਾ 29 32
2 ਬਠਿੰਡਾ ਸੰਗਤ 38 41
3 ਬਠਿੰਡਾ ਨਥਾਣਾ 30 36
4 ਬਠਿੰਡਾ ਰਾਮਪੁਰਾ 29 31
5 ਬਠਿੰਡਾ ਫੂਲ 13 24
6 ਬਠਿੰਡਾ ਭਗਤਾ ਭਾਈਕਾ 21 29
7 ਬਠਿੰਡਾ ਗੋਨਿਆਨਾ 28 37
8 ਬਠਿੰਡਾ ਤਲਵੰਡੀ ਸਾਬੋ 48 51
9 ਬਠਿੰਡਾ ਮੌੜ 31 32

ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ