ਬੰਦ ਕਰੋ

ਪ੍ਰਸ਼ਾਸਕੀ ਪ੍ਰਬੰਧ

ਬਠਿੰਡਾ ਜ਼ਿਲੇ ਨੂੰ 4 ਤਹਿਸੀਲਾਂ, ਜਿਵੇ ਕੀ ਬਠਿੰਡਾ, ਰਾਮਪੁਰਾ ਫੂਲ, ਮੌੜ ਅਤੇ ਤਲਵੰਡੀ ਸਾਬੋ ਵਿੱਚ ਵੰਡਿਆ ਗਿਆ ਹੈ । ਇਹ ਤਹਿਸੀਲ ਨੂੰ ਅੱਗੇ 9 ਬਲਾਕਾਂ ਵਿੱਚ ਵੰਡਿਆ ਗਿਆ ਹੈ । ਉਹਨਾਂ ਦਾ ਨਾਮ ਬਠਿੰਡਾ, ਸੰਗਤ, ਨਥਾਣਾ, ਰਾਮਪੁਰਾ, ਫੂਲ, ਮੌੜ, ਬਾਲਿਆਂਵਾਲੀ, ਭਗਤਾ ਭਾਈਕਾ ਅਤੇ ਤਲਵੰਡੀ ਸਾਬੋ ਹੈ ।

ਪ੍ਰਬੰਧਕੀ ਢਾਂਚਾ
ਬਲਾਕ ਦੀ ਗਿਣਤੀ ਪਿੰਡਾਂ ਦੀ ਗਿਣਤੀ ਆਬਾਦੀ ਵਾਲੇ ਪਿੰਡਾਂ ਦੀ ਗਿਣਤੀ ਬਿਨਾ ਆਬਾਦੀ ਵਾਲੇ ਪਿੰਡਾਂ ਦੀ ਗਿਣਤੀ ਮਰਦਮਸ਼ੁਮਾਰੀ ਕਸਬੇ ਦੀ ਗਿਣਤੀ ਮਿਊਂਸਪਲ ਕਾਰਪੋਰੇਸ਼ਨਾਂ ਦੀ ਗਿਣਤੀ ਮਿਊਂਸਪਲ ਕੌਂਸਲਾਂ , ਨਗਰ ਪੰਚਾਇਤਾਂ ਦੀ ਗਿਣਤੀ
9 (ਬਠਿੰਡਾ, ਸੰਗਤ, ਨਥਾਣਾ, ਰਾਮਪੁਰਾ, ਫੂਲ, ਮੌੜ,ਗੋਨਿਆਨਾ, ਭਗਤਾ ਭਾਈਕਾ ਅਤੇ ਤਲਵੰਡੀ ਸਾਬੋ ) 268 267 1 2(ਭੀਸੀਆਨਾ, ਮੇਹਨਾ) 1(ਬਠਿੰਡਾ) 20 (ਸੰਗਤ, ਰਾਮ ਮੰਡੀ, ਮੌੜ, ਕੋਟ ਫੱਤਾ, ਰਾਮਪੁਰਾ, ਭੁਚੋ ਮੰਡੀ, ਗੌਨੀਆਣਾ, ਤਲਵੰਡੀ ਸਾਬੋ, ਭਗਤਾ, ਕੋਟ ਸ਼ਮੀਰ, ਲਹਿਰਾ ਮੁਹੱਬਤ, ਨਥਾਣਾ, ਚਾਉਕੇ, ਰਾਮਪੁਰਾ, ਬਾਲਿਆਂਵਾਲੀ, ਮੰਡੀ ਕਲਾਂ, ਮਲੂਕਾ, ਕੋਠਾਗੁਰੂ, ਭਾਈਰੂਪਾ, ਮਹਿਰਾਜ)