ਪਿੰਡ ਅਤੇ ਪੰਚਾਇਤਾਂ
ਜ਼ਿਲ੍ਹੇ ਵਿਚ 268 ਪਿੰਡ ਅਤੇ 313 ਪੰਚਾਇਤਾਂ ਹਨ। 268 ਪਿੰਡਾਂ ਵਿੱਚੋਂ 267 ਜਨਸੰਖਿਆ ਵਾਲੇ ਅਤੇ 1 ਬੇ-ਚਾਰਗ (ਬਿਨਾ ਜਨਸੰਖਿਆ ਵਾਲੇ ) ਹਨ। ਜ਼ਿਲ੍ਹੇ ਨੂੰ ਅੱਗੇ 9 ਬਲਾਕਾਂ ਵਿੱਚ ਵੰਡਿਆ ਗਿਆ ਹੈ । ਉਹਨਾਂ ਦਾ ਨਾਮ ਬਠਿੰਡਾ, ਸੰਗਤ, ਨਥਾਣਾ, ਰਾਮਪੁਰਾ, ਫੂਲ, ਮੌੜ, ਗੋਨਿਆਨਾ, ਭਗਤਾ ਭਾਈਕਾ ਅਤੇ ਤਲਵੰਡੀ ਸਾਬੋ ਹੈ ।
ਕ੍ਰਮ ਸੰਖਿਆ | ਜ਼ਿਲ੍ਹੇ
ਦਾ ਨਾਮ
|
ਬਲਾਕਾਂ
ਦਾ ਨਾਮ
|
ਪਿੰਡਾਂ ਦੀ ਗਿਣਤੀ | ਪੰਚਾਇਤਾਂ ਦੀ ਗਿਣਤੀ |
---|---|---|---|---|
1 | ਬਠਿੰਡਾ | ਬਠਿੰਡਾ | 29 | 32 |
2 | ਬਠਿੰਡਾ | ਸੰਗਤ | 38 | 41 |
3 | ਬਠਿੰਡਾ | ਨਥਾਣਾ | 30 | 36 |
4 | ਬਠਿੰਡਾ | ਰਾਮਪੁਰਾ | 29 | 31 |
5 | ਬਠਿੰਡਾ | ਫੂਲ | 13 | 24 |
6 | ਬਠਿੰਡਾ | ਭਗਤਾ ਭਾਈਕਾ | 21 | 29 |
7 | ਬਠਿੰਡਾ | ਗੋਨਿਆਨਾ | 28 | 37 |
8 | ਬਠਿੰਡਾ | ਤਲਵੰਡੀ ਸਾਬੋ | 48 | 51 |
9 | ਬਠਿੰਡਾ | ਮੌੜ | 31 | 32 |