ਬੰਦ ਕਰੋ

ਘੋਸ਼ਣਾਵਾਂ

ਘੋਸ਼ਣਾਵਾਂ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਕੈਂਪ ਪਲਾਨ “ਸਰਕਾਰ ਆਪ ਕੇ ਦੁਆਰ” ਜ਼ਿਲ੍ਹਾ ਬਠਿੰਡਾ, ਪੰਜਾਬ

ਕੈਂਪ ਪਲਾਨ “ਸਰਕਾਰ ਆਪ ਕੇ ਦੁਆਰ” ਜ਼ਿਲ੍ਹਾ ਬਠਿੰਡਾ, ਪੰਜਾਬ

05/02/2024 20/02/2024 ਦੇਖੋ (375 KB)
ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਨੋਟਿਸ

ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਨੋਟਿਸ

03/11/2023 03/12/2023 ਦੇਖੋ (125 KB)
ਦੀਵਾਲੀ ਦੇ ਤਿਉਹਾਰ ਅਤੇ ਗੁਰਪੁਰਵ ਮੌਕੇ ਜ਼ਿਲ੍ਹਾ ਬਠਿੰਡਾ ਵਿੱਚ ਮਿਤੀ 10.11.2023, 11.11.2023, 12.11.2023 ਅਤੇ 27.11.2023 ਨੂੰ ਪਟਾਕਿਆਂ ਲਈ ਆਰਜ਼ੀ ਲਾਇਸੈਂਸ ਜਾਰੀ

ਦੀਵਾਲੀ ਦੇ ਤਿਉਹਾਰ ਅਤੇ ਗੁਰਪੁਰਵ ਮੌਕੇ ਜ਼ਿਲ੍ਹਾ ਬਠਿੰਡਾ ਵਿੱਚ ਮਿਤੀ 10.11.2023, 11.11.2023, 12.11.2023 ਅਤੇ 27.11.2023 ਨੂੰ ਪਟਾਕਿਆਂ ਲਈ ਆਰਜ਼ੀ ਲਾਇਸੈਂਸ ਜਾਰੀ

07/11/2023 30/11/2023 ਦੇਖੋ (834 KB)
ਕੈਪਸੂਲ/ਟੈਬਲੇਟ ਪ੍ਰੀਗੈਬਲਿਨ ਦੀ ਵਿਕਰੀ ਸੰਬੰਧੀ ਧਾਰਾ 144 ਕੋਡ ਆਫ ਕ੍ਰਿਮੀਨਲ ਪ੍ਰੋਸੀਜਰ, 1973 ਦਾ ਹੁਕਮ

ਕੈਪਸੂਲ/ਟੈਬਲੇਟ ਪ੍ਰੀਗੈਬਲਿਨ ਦੀ ਵਿਕਰੀ ਸੰਬੰਧੀ ਧਾਰਾ 144 ਕੋਡ ਆਫ ਕ੍ਰਿਮੀਨਲ ਪ੍ਰੋਸੀਜਰ, 1973 ਦਾ ਹੁਕਮ

01/09/2023 31/10/2023 ਦੇਖੋ (407 KB)
ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਨਿਲਾਮੀ ਦਾ ਨੋਟਿਸ

ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਨਿਲਾਮੀ ਦਾ ਨੋਟਿਸ

12/10/2023 27/10/2023 ਦੇਖੋ (119 KB)
ਐੱਨਐੱਸਡੀਸੀ ਇੰਟਰਨੈਸ਼ਨਲ ਸਕਿੱਲ ਸੈਂਟਰ AIIMS ਬਠਿੰਡਾ ਵਿੱਚ ਹੈਲਥ ਕੇਅਰ ਪੇਸ਼ਾਵਰਾਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਰੱਖਣ ਲਈ ਖੋਲ੍ਹਿਆ ਗਿਆ ਹੈ।
ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਯੂਨਾਈਟਿਡ ਕਿੰਗਡਮ ਵਿੱਚ ਹੁਨਰਮੰਦ ਹੈਲਥਕੇਅਰ ਮਾਹਰਾਂ ਲਈ ਪ੍ਰਫੁੱਲਤ ਹੋਣ ਲਈ ਰਾਹ ਪੱਧਰਾ ਕਰਦੇ ਹੋਏ,
ਕਿੱਤਾਮੁਖੀ ਅੰਗਰੇਜ਼ੀ ਭਾਸ਼ਾ ਦੇ ਹੁਨਰ ਨਾਲ ਨਰਸਾਂ ਨੂੰ ਸਮਰੱਥ ਬਣਾਉਣ ਲਈ ਅੰਤਰਰਾਸ਼ਟਰੀ ਹੁਨਰ ਕੇਂਦਰ, ਏਮਜ਼ ਬਠਿੰਡਾ ਵਿਖੇ ਇੱਕ ਪੂਰੀ ਤਰ੍ਹਾਂ ਸਪਾਂਸਰਡ
ਸਿਖਲਾਈ IELTS ਅਤੇ OET ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਸਾਡੇ ਨਾਲ ਜੁੜੋ ਅਤੇ ਇੱਕ ਹੈਲਥਕੇਅਰ ਪੇਸ਼ਾਵਰ ਵਜੋਂ ਵਿਸ਼ਵ ਪੱਧਰ 'ਤੇ ਆਪਣੇ ਭਵਿੱਖ ਨੂੰ ਆਕਾਰ ਦਿਓ!

ਹੁਣੇ ਰਜਿਸਟਰ ਕਰੋ: https://rb.gy/2uk6g
ਕਿਰਪਾ ਕਰਕੇ ਇਸ ਲਿੰਕ ਦੀ ਵਰਤੋਂ ਕਰੋ: https://www.linkedin.com/posts/national-skill-development-corporation_nsdcinternational
-aiims-bhatinda-activity-7102886789563990016-xPUj?utm_source=share&utm_medium=member_ios
08/09/2023 30/09/2023 ਦੇਖੋ (103 KB)
ਜ਼ਿਲ੍ਹਾ ਰੋਜ਼ਗਾਰ ਅਤੇ ਉਦਯੋਗ ਬਿਊਰੋ ਬਠਿੰਡਾ ਵੱਲੋਂ ਰੋਜ਼ਗਾਰ ਮੇਲਾ

ਜ਼ਿਲ੍ਹਾ ਰੋਜ਼ਗਾਰ ਅਤੇ ਉਦਯੋਗ ਬਿਊਰੋ ਬਠਿੰਡਾ ਵੱਲੋਂ ਰੋਜ਼ਗਾਰ ਮੇਲਾ ਅਪਲਾਈ ਕਰਨ ਲਈ ਇੱਥੇ ਕਲਿੱਕ ਕਰੋ

31/05/2023 07/06/2023 ਦੇਖੋ (254 KB)
ਇੱਕ ਪਾਰਟ ਟਾਈਮ ਸਵੀਪਰ (ਮੁੰਡਾ) ਡੀ.ਸੀ. ਰੇਟ ‘ਤੇ ਬੱਚਿਆਂ ਘਰ ਬਠਿੰਡਾ ਲਈ

ਇੱਕ ਪਾਰਟ ਟਾਈਮ ਸਵੀਪਰ (ਮੁੰਡਾ) (ਦੋ ਘੰਟੇ ਸਵੇਰੇ ਅਤੇ ਦੋ ਘੰਟੇ ਸ਼ਾਮ ਨੂੰ ਡੀ.ਸੀ. ਰੇਟ ‘ਤੇ) ਬੱਚਿਆਂ ਘਰ ਬਠਿੰਡਾ ਲਈ

13/03/2023 20/03/2023 ਦੇਖੋ (56 KB)
ਭਾਰਤੀ ਰੈੱਡ ਕਰਾਸ ਸੁਸਾਇਟੀ, ਜ਼ਿਲ੍ਹਾ ਸ਼ਾਖਾ ਬਠਿੰਡਾ ਅਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਸੇਂਟ ਜੋਹਨ ਐਂਬੂਲੈਂਸ ਅਤੇ ਹਸਪਤਾਲ ਭਲਾਈ ਸ਼ਾਖਾ ਬਠਿੰਡਾ ਦੀ ਸਾਲਾਨਾ ਜਨਰਲ ਹਾਊਸ ਮੀਟਿੰਗ

ਭਾਰਤੀ ਰੈੱਡ ਕਰਾਸ ਸੁਸਾਇਟੀ, ਜ਼ਿਲ੍ਹਾ ਸ਼ਾਖਾ ਬਠਿੰਡਾ ਅਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਸੇਂਟ ਜੋਹਨ ਐਂਬੂਲੈਂਸ ਅਤੇ ਹਸਪਤਾਲ ਭਲਾਈ ਸ਼ਾਖਾ ਬਠਿੰਡਾ ਦੀ ਸਾਲਾਨਾ ਜਨਰਲ ਹਾਊਸ ਮੀਟਿੰਗ

09/02/2023 10/03/2023 ਦੇਖੋ (229 KB)
ਰਿੰਗ ਰੋਡ ਫੇਜ਼ – 1, NH 7 ਤੋਂ ITI ਚੌਕ, ਮਾਨਸਾ ਰੋਡ, ਬਠਿੰਡਾ ਦੇ ਨਿਰਮਾਣ ਲਈ ਸਮਾਜਿਕ ਪ੍ਰਭਾਵ ਮੁਲਾਂਕਣ ਦਾ ਜਨਤਕ ਨੋਟਿਸ

ਰਿੰਗ ਰੋਡ ਫੇਜ਼ – 1, NH 7 ਤੋਂ ITI ਚੌਕ, ਮਾਨਸਾ ਰੋਡ, ਬਠਿੰਡਾ ਦੇ ਨਿਰਮਾਣ ਲਈ ਸਮਾਜਿਕ ਪ੍ਰਭਾਵ ਮੁਲਾਂਕਣ ਦਾ ਜਨਤਕ ਨੋਟਿਸ

10/10/2022 10/12/2022 ਦੇਖੋ (950 KB)
ਡਰਾਫਟ ਜ਼ਿਲ੍ਹਾ ਸਰਵੇਖਣ ਰਿਪੋਰਟ (ਮਾਈਨਿੰਗ ) ਜ਼ਿਲ੍ਹਾ ਬਠਿੰਡਾ ਪੰਜਾਬ

ਡਰਾਫਟ ਜ਼ਿਲ੍ਹਾ ਸਰਵੇਖਣ ਰਿਪੋਰਟ (ਮਾਈਨਿੰਗ) ਜ਼ਿਲ੍ਹਾ ਬਠਿੰਡਾ ਪੰਜਾਬ

30/09/2022 04/11/2022 ਦੇਖੋ (4 MB)
ਕੋਲਡਵੇਵ / ਫਰੌਸਟ-ਰੈਗ ‘ਤੇ ਕਰੋ ਅਤੇ ਕੀ ਨਾ ਕਰੋ
ਕੋਲਡਵੇਵ / ਫਰੌਸਟ-ਰੈਗ 'ਤੇ ਕਰੋ ਅਤੇ ਕੀ ਨਾ ਕਰੋ
29/12/2020 28/02/2021 ਦੇਖੋ (1 MB)