ਬੰਦ ਕਰੋ

ਮਿੰਨੀ ਚਿੜੀਆਘਰ ਦੇ ਹਿਰਨ ਸਫਾਰੀ ਬੀਰ ਤਾਲਾਬ

ਬੀੜ ਤਾਲਾਬ ਚਿੜੀਆ ਘਰ ਬਠਿੰਡਾ ਸ਼ਹਿਰ ਤੋਂ ਲੱਗਭੱਗ 6 ਕਿ.ਮੀ. ਦੀ ਦੂਰੀ ਤੇ ਸਥਿਤ ਹੈ । 
ਇੱਥੇ ਬੱਚਿਆਂ ਦੇ ਮਨੋਰੰਜਨ ਲਈ ਝੂਲੇ, ਪਾਰਕ, ਰੇਲ  ਸਵਾਰੀ ਦੀ ਵਿਵਸਥਾ ਹੈ । ਇਸ ਪਾਰਕ
 ਦੇ ਹਰੇ ਭਰੇ ਮੈਦਾਨ ਪਿਕਨਿਕ ਸਪਾਟ ਦੇ ਰੂਪ ਵਿੱਚ ਲੋਕਾਂ ਲਈ ਮਨਭਾਉਂਦੇ ਹਨ । ਇਸ ਤੋਂ 
ਇਲਾਵਾ ਇਸ ਜਗ੍ਹਾਂ ਤੇ ਚਿੜੀਆ ਘਰ ਵੀ ਹੈ ।

ਫ਼ੋਟੋ ਗੈਲਰੀ

  • ਯੂਲੋਜੀਕਲ ਪਾਰਕ
    ਯੂਲੋਜੀਕਲ ਪਾਰਕ

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

ਬਠਿੰਡਾ ਹਵਾਈ ਅੱਡਾ ਕਰੀਬ 26 ਕਿਲੋਮੀਟਰ ਦੀ ਦੂਰੀ ਤੇ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਹੈ ।

ਰੇਲਗੱਡੀ ਰਾਹੀਂ

ਨਜ਼ਦੀਕੀ ਰੇਲਵੇ ਸਟੇਸ਼ਨ ਜ਼ਿਲਾ ਹੈੱਡਕੁਆਰਟਰ, ਬਠਿੰਡਾ ਜੰਕਸ਼ਨ ਲੱਗਭੱਗ 6 ਕਿ.ਮੀ. ਦੀ ਦੂਰੀ ਤੇ ਸਥਿਤ ਹੈ ।

ਸੜਕ ਰਾਹੀਂ

ਬੀੜ ਤਾਲਾਬ ਚਿੜੀਆ ਘਰ ਬਠਿੰਡਾ ਸ਼ਹਿਰ ਤੋਂ ਲੱਗਭੱਗ 6 ਕਿ.ਮੀ. ਦੀ ਦੂਰੀ ਤੇ ਸਥਿਤ ਹੈ ।