ਬੰਦ ਕਰੋ

ਰੋਜ਼ ਗਾਰਡਨ

ਰੋਜ਼ ਗਾਰਡਨ  ਲਗਭੱਗ 10 ਏਕੜ ਦਾ ਬਾਗ ਹੈ । ਇਹ ਇੱਕ ਮਸ਼ਹੂਰ ਪਿਕਨਿਕ ਸਥਾਨ ਹੈ, 
ਇਸ ਦਾ ਅਨੰਦ ਲੈਣ ਦਾ ਸਭ ਤੋਂ ਵਧੀਆ ਸਮਾਂ ਸਰਦੀਆਂ ਵਿੱਚ ਹੁੰਦਾ ਹੈ, ਜਦੋਂ ਗੁਲਾਬ ਕੁਦਰਤੀ
 ਤੌਰ ਤੇ ਸੁੰਦਰ ਫੁੱਲਾਂ ਵਿੱਚ ਵਧਦੇ ਹਨ ਜੋ ਮਾਹੌਲ ਵਿੱਚ ਸ਼ਾਨਦਾਰ ਰੰਗ ਅਤੇ ਸੁਗੰਧ ਵਧਾਉਂਦੇ ਹਨ । 
ਰੋਜ਼ ਗਾਰਡਨ, ਬਠਿੰਡਾ ਥਰਮਲ ਪਲਾਂਟ ਦੇ ਨੇੜੇ ਸਥਿਤ ਅਤੇ ਸ਼ਹਿਰ ਦੇ ਵਿਚੋ ਵਿੱਚ ਸਥਿਤ ਹੈ ।

ਫ਼ੋਟੋ ਗੈਲਰੀ

  • ਰੋਜ਼ ਗਾਰਡਨ
    ਰੋਜ਼ ਗਾਰਡਨ

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

ਇਹ ਬਠਿੰਡਾ ਸ਼ਹਿਰ ਵਿੱਚ ਸਥਿਤ ਹੈ. ਬਠਿੰਡਾ ਹਵਾਈ ਅੱਡਾ ਕਰੀਬ 26 ਕਿਲੋਮੀਟਰ ਦੀ ਦੂਰੀ ਤੇ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਹੈ.

ਰੇਲਗੱਡੀ ਰਾਹੀਂ

ਨਜ਼ਦੀਕੀ ਰੇਲਵੇ ਸਟੇਸ਼ਨ ਜ਼ਿਲਾ ਹੈੱਡਕੁਆਰਟਰ, ਬਠਿੰਡਾ ਜੰਕਸ਼ਨ ਤੇ ਹੈ

ਸੜਕ ਰਾਹੀਂ

ਕਿਉਂਕਿ ਇਹ ਬਠਿੰਡਾ ਸ਼ਹਿਰ ਵਿੱਚ ਸਥਿਤ ਹੈ, ਅਤੇ ਬਠਿੰਡਾ ਸ਼ਹਿਰ ਸੜਕ ਰਾਹੀਂ ਸਾਰੇ ਵੱਡੇ ਸ਼ਹਿਰਾਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ.