ਉਦਯੋਗ ਕੇਂਦਰ
ਜ਼ਿਲਾ ਉਦਯੋਗ ਕੇਂਦਰ
Industrial Estate
ਨੇੜੇ ਆਈ.ਟੀ.ਆਈ.
ਫੋਨ : 0164-2212951
ਜਿਲ੍ਹਾ ਉਦਯੋਗ ਕੇਂਦਰ, ਬਠਿੰਡਾ ਦਾ ਦਫ਼ਤਰ ਸਾਲ 1979 ਵਿੱਚ ਜਿਲ੍ਹੇ ਦੇ ਇੰਡਸਟਰੀਅਲ ਉਦਯੋਗਪਤੀਆਂ ਨੂੰ ਸੈਟਰਲੀ ਸਪੋਸਰਡ ਸਕੀਮਾਂ ਨੂੰ ਸਰਵਿਸ ਦੇਣ ਲਈ ਸਥਾਪਿਤ ਕੀਤਾ ਗਿਆ ਸੀ । ਇਹ ਦਫ਼ਤਰ ਮਾਨਸਾ ਰੋਡ ਨੇੜੇ ਆਈ.ਟੀ.ਆਈ ਚੌਕ ਵਿਖੇ ਸਥਿਤ ਹੈ । ਇਸ ਕੇਂਦਰ ਦਾ ਮੇਨ ਉਬਜੈਕਟ/ਪ੍ਰੋਗਰਮ ਇੰਡਸਟ੍ਰੀਜ਼ ਨੂੰ ਡਿਵੈਲਪ ਅਤੇ ਪ੍ਰੋਮੋਟ ਕਰਨਾ ਸੀ । ਕਿਉਂਕਿ ਪਹਿਲਾ ਬਠਿੰਡਾ ਜਿਲ੍ਹਾ ਇੱਕ ਬੈਕਵਰਡ ਏਰੀਆ ਸੀ । ਜਿਲ੍ਹੇ ਦੀ ਨਵੀਂ ਇੰਡਸਟ੍ਰੀਜ਼ ਵਿੱਚ ਰਾ ਮਟੀਰੀਅਲ, ਸਪਲਾਈ ਆਫ ਮਸ਼ਨੀਰੀ ਅਤੇ ਇਕੁਅਪਮੈਂਟ, ਮਾਰਕੀਟਿੰਗ ਪ੍ਰੋਗਰਾਮ, ਕੁਆਲਟੀ ਕੰਟਰੋਲ ਅਤੇ ਈ.ਡੀ.ਪੀ. ਟਰੇਨਿੰਗ ਆਦਿ ਦਿੱਤੀ ਜਾਂਦੀ ਹੈ। ਜਿਲ੍ਹੇ ਦੇ ਰੂਰਲ ਏਰੀਏ ਵਿੱਚ ਨਵੀਂ ਇੰਡਸਟ੍ਰੀਜ਼ ਨੂੰ ਡਿਵੈਲਪਮੈਟ ਕਰਨਾ, ਹੈਡੀਕਰਾਫਟ, ਹੈੱਡਲੂਮ ਆਦਿ ਨੂੰ ਸਰਵਿਸ ਦੇਣਾ ਇਸ ਕੇਂਦਰ ਦੇ ਮੁੱਖ ਪ੍ਰੋਗਰਾਮ ਵਿੱਚ ਸਾਮਿਲ ਹੈ ।
ਸੈਟਿੰਗ ਅਪ ਆਫ਼ ਇੰਡਸਟ੍ਰੀਜ਼
ਬਠਿੰਡਾ ਜਿਲ੍ਹੇ ਵਿੱਚ ਸਮਾਲ ਸਕੇਲ ਯੂਨਿਟ ਵਜੋਂ ਜਿਨ੍ਹਾਂ ਦੀ ਪਲਾਟ ਅਤੇ ਮਸ਼ਨੀਰੀ 10 ਕਰੋੜ ਤੱਕ ਹੋਵੇ ਉਹ ਯੂਨਿਟ ਭਾਰਤ ਸਰਕਾਰ ਦੇ MSME ACT, 2006 ਅਧੀਨ ਆਪਣੇ ਯੂਨਿਟ ਨੂੰ ਦੋ ਕੈਟੇਗਿਰੀ ਮੈਨੂਫੈਕਚਰਿੰਗ ਅਤੇ ਸਰਵਿਸ ਕੈਟੇਗਿਰੀ ਵਿੱਚ ਰਜਿਸਟਰਡ ਕਰ ਸਕਦੇ ਹਨ । ਇੱਥੇ ਦੱਸਿਆ ਜਾਂਦਾ ਹੈ ਕ ਸਟੇਟ ਸਰਕਾਰ ਵਲੋਂ ਸਾਲ 2014 ਤੋਂ ਨਵੇਂ ਯੂਨਿਟਾਂ ਨੂੰ ਰਜਿਸਟਰਡ ਕਰਨ ਲਈ ਆਨ ਲਾਈਨ ਸਾਈਟ udyogaadhar.gov.in ਸੁਰੂ ਕੀਤੀ ਗਈ ਹੈ ਜੋ ਕਿ ਬਿਨੈਕਾਰ ਵੱਲੋਂ ਆਪਣੇ ਸੂਨਿਟ ਦੀ ਡਿਟੇਲ ਭਰਕੇ ਮੌਕੇ ਤੇ ਹੀ ਜਾਰੀ ਹੋ ਜਾਂਦੀ ਹੈ ।
ਪੰਜਾਬ ਸਰਕਾਰ ਵੱਲੋਂ ਸਨਅਤੀ ਨੀਤੀ 2017 ਦੇ ਤਹਿਤ investpunjab.gov.in ਤੇ ਨਵੀਂ ਸਾਈਟ ਸਾਲ 2014 ਤੋਂ ਸੁਰੂ ਕੀਤੀ ਗਈ ਹੈ, ਇਸ ਦੇ ਤਹਿਤ Business first portal ਤੇ ਆਨ ਲਾਈਨ ਰਜਿਸਟਰਡ ਕੀਤਾ ਜਾ ਸਕਦਾ ਹੈ ਤਾਂ ਜੋ ਯੂਨਿਟ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਮਿਲ ਸਕੇ । ਇਸ ਪੋਰਟਲ ਤੇ ਇੰਡਸਟ੍ਰੀਜ਼ ਦੇ ਸਹੂਲੀਅਤ ਦੇ ਲਈ ਇਕੋ ਜਗ੍ਹਾ ਤੇ ਸਾਰੇ ਵਿਭਾਗਾਂ ਦੇ NOC, Subsidy ਅਤੇ ਬਾਕੀ ਦਸਤਾਂਵੇਜਾਂ ਲਈ ਆਨ ਲਾਈਨ ਅਪਲਾਈ ਕੀਤਾ ਜਾ ਸਕਦਾ ਹੈ ।
ਡਿਵੈਲਪਮੈਂਟ ਆਫ ਮੇਗਾ ਪ੍ਰੋਜੈਕਟ
ਸਟੇਟ ਗੌਰਮਿੰਟ ਵੱਲੋਂ ਸਨਅਤੀ ਨੀਤੀ 2017 ਦੇ ਤਹਿਤ ਸਪੈਸ਼ਲ ਪੈਕੇਜ ਆਫ ਇੰਸੈਟਿਵ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਮੈਗਾ ਪ੍ਰੋਜੈਕਟ ਲਈ ਰੂਲਜ ਅਤੇ ਰੈਗੂਲੇਸ਼ਨ ਵਿੱਚ ਰਿਲਕੇਸਏਸ਼ਨ ਦਿੱਤੀ ਗਈ ਹੈ । ਜਿਸ ਦੇ ਤਹਿਤ ਪੇਂਡੂ ਖੇਤਰ ਵਿੱਚ ਵੱਡੇ ਮੈਗਾ ਪ੍ਰੋਜੈਕਟ ਨੂੰ ਡਿਵੈਲਪ ਕੀਤਾ ਜਾ ਸਕੇ ।
ਪ੍ਰਧਾਨ ਮੰਤਰੀ ਇੰਮਪਲੈਮੈਂਟ ਜਨਰੇਸ਼ਨ ਪ੍ਰੋਗਰਾਮ
ਇਸ ਸਕੀਮ ਤਹਿਤ ਸਰਕਾਰ ਵਲੋਂ ਮੈਨੂੰਫੈਕਚਰਿੰਗ ਯੂਨਿਟ ਲਈ ਕਰਜੇ ਦੀ ਰਕਮ 25 ਲੱਖ ਰੁਪੈ ਜਿਸ ਦੇ ਲਈ ਵਿਦਿਅਕ ਯੋਗਤਾ 8ਵੀ ਪਾਸ ਅਤੇ ਸਰਵਿਸ ਐਕਟੀਵਿਟੀ ਲਈ 10 ਲੱਖ ਰੁਪੈ ਜਿਸ ਦੇ ਲਈ ਵਿਦਿਆਕ ਯੋਗਤਾ ਪੰਜਵੀਂ ਪਾਸ ਲਾਜ਼ਮੀ ਰੱਖੀ ਗਈ ਹੈ । ਸਾਲ 2016 ਤੋਂ ਆਨ ਲਾਈਨ ਹੀ ਅਰਜੀਆਂ ਪ੍ਰਾਪਤ ਕੀਤੀਆ ਜਾ ਰਹੀਆਂ ਹਨ ਅਤੇ ਆਨ ਲਾਈਨ ਹੀ ਅਰਜੀਆਂ ਬੈਂਕਾਂ ਨੂੰ ਭੇਜੀਆਂ ਜਾਂਦੀਆਂ ਹਨ । ਜਿਸ ਦੀ ਸਾਈਟ pemgpoline ਦਿਖਾਈ ਗਈ ਹੈ । ਇਸ ਸਕੀਮ ਦੇ ਅਧੀਨ ਸਰਕਾਰ ਵੱਲੋਂ ਹੇਠ ਲਿਖੇ ਅਨੁਸਾਰ ਸਬਸਿਡੀ ਦਿੱਤੀ ਜਾਂਦੀ ਹੈ ।
ਲੜੀ ਨੰ: | ਕੈਟੇਗਿਰੀ | ਸ਼ਹਿਰੀ ਖੇਤਰ ਵਿੱਚ ਸਬਸਿਡੀ | ਪੇਂਡੂ ਖੇਤਰ ਵਿੰਚ ਸਬਸਿਬਡੀ |
---|---|---|---|
1 | ਜਨਰਲ ਕੈਟੇਗਿਰੀ | 15 ਪ੍ਰਤੀਸ਼ਤ | 25 ਪ੍ਰਤੀਸ਼ਤ |
2 | ਐਸ.ਸੀ.ਬੀ.ਸੀ. ਐਕਸ ਸਰਵਿਸਮੈਨ, ੳ.ਬੀ.ਸੀ., ਵੋਮੈਨ ਆਦਿ | 25 ਪ੍ਰਤੀਸ਼ਤ | 35 ਪ੍ਰਤੀਸ਼ਤ |
ਸੁਸਾਇਟੀ ਰਜਿਸਟਰੇਸ਼ਨ ਐਕਟ 1860
ਇਸ ਐਕਟ ਅਨੁਸਾਰ ਜਿਲ੍ਹੇ ਵਿੱਚ ਕੋਈ ਵੀ 7 ਮੈਂਬਰ ਅਤੇ ਵੱਧ ਤੋਂ ਵੱਧ 21 ਮੈਂਬਰ ਨਾਲ ਕਮੇਟੀ ਬਣਾਕੇ ਸੋਸਲ ਐਕਟੀਵਿਟੀ, ਐਜੂਕੇਸ਼ਨ, ਸਪੋਰਟਸ, ਚੈਰੀਟੇਬਲ ਅਤੇ ਵੈਲਫੇਅਰ ਦੇ ਪਿਛਲੇ ਤਿੰਨ ਸਾਲ ਤੋਂ ਕੰਮ ਕਰ ਰਹੀ ਕਮੇਟੀ ਇਸ ਦਫ਼ਤਰ ਪਾਸ ਸੁਸਾਇਟੀ ਐਕਟ 1860 ਦੇ ਅਧੀਨ ਜਿਲ੍ਹਾ ਪੱਧਰ ਤੇ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੀ ਹੈ ।
ਜੈੱਡ ਸਕੀਮ ਅਧੀਨ ਨਵੇਂ ਯੂਨਿਟ ਦੀ ਜੈੱਡ ਸਕੀਮ ਅਧੀਨ ਵੀ ਰਜਿਸਟਰੇਸ਼ਨ www.zed.org.in ਦੀ ਸਾਈਟ ਤੇ ਆਨ ਲਾਈਨ ਹੀ ਜਾਰੀ ਕੀਤੀ ਜਾਂਦੀ ਹੈ ।
ਜ਼ਿਲ੍ਹਾ ਬਠਿੰਡਾ ਵਿੱਚ ਪੈਂਦੇ ਪ੍ਰਮੁੱਖ ਉਦਯੋਗਾਂ ਦੀ ਸੂਚੀ :
ਲੜੀ ਨੰ: | ਇਕਾਈਆਂ ਦਾ ਨਾਂ ਅਤੇ ਪਤਾ | ਉਦਯੋਗ ਦੀ ਕਿਸਮ |
---|---|---|
1 | ਮੈਸਰਜ਼ ਸੁਰਜੀਤ ਇਲੈਟ੍ਰੀਕਲ ਪ੍ਰਾਈਵੇਟ ਲਿਮ. ਏ-ਆਈਐਫਪੀ(ਐਨ), ਬਠਿੰਡਾ | ਟ੍ਰਾਂਸਫਾਰਮਰ |
2 | ਮੈਸਰਜ਼ ਐਚ.ਆਰ.ਪਾਵਰ, ਏ-ਆਈੲੇ ਆਈਐਫਪੀ(ਐਨ),ਬਠਿੰਡਾ | ਟ੍ਰਾਂਸਫਾਰਮਰ |
3 | ਮੈਸਰਜ਼ ਮਹਾਂਸਾਸਕੀ ਕੰਡਕਟਰ, ਪ੍ਰਾਈਵੇਟ ਲਿਮਟਿਡ ਏ -8 ਤੋਂ ਏ -15 ਆਈਐਫ ਪੀ (ਐਨ) ਬਠਿੰਡਾ | ਟ੍ਰਾਂਸਫਾਰਮਰ |
4 | ਮੈਸਰਜ਼ ਸਟਾਰ ਟ੍ਰਾਂਸਫਾਰਮਰਸ, ਪ੍ਰਾਈਵੇਟ ਲਿਮਟਿਡ ਏ-9 ਬੀ ਤੋਂ 15 ਬੀ ਆਈ ਐੱਫ ਪੀ (ਐਨ) ਬਠਿੰਡਾ | ਟ੍ਰਾਂਸਫਾਰਮਰ |
5 | ਮੈਸਰਜ਼ ਪੀ.ਪੀ ਉਦਯੋਗ, ਪ੍ਰਾਈਵੇਟ ਲਿਮਟਿਡ ਏ-16 ਆਈਐਫਪੀ (ਐਨ) ਬਠਿੰਡਾ | ਟ੍ਰਾਂਸਫਾਰਮਰ |
6 | ਸ਼੍ਰੀ ਰਾਮ ਟ੍ਰਾਂਸਫਾਰਮਰ ਅਤੇ ਕੰਡਕਟਰ, ਬੀ -9, ਆਈ ਐੱਫ ਪੀ (ਐਨ) ਬਠਿੰਡ | ਟ੍ਰਾਂਸਫਾਰਮਰ |
7 | ਸਵੈਸਿਕ ਟ੍ਰਾਂਸਫਾਰਮਰਸ ਇੰਡਸਟਰੀਜ਼, ਡੀ -12 ਆਈਐਫ ਪੀ (ਐਨ) ਬਠਿੰਡਾ | ਟ੍ਰਾਂਸਫਾਰਮਰ |
8 | ਐਮ.ਆਰ. ਕੰਡਕਟਰਸ, ਡੀ -24 ਆਈ ਐੱਫ ਪੀ (ਐਨ) ਬਠਿੰਡਾ | ਟ੍ਰਾਂਸਫਾਰਮਰ |
9 | ਸ਼੍ਰੀ ਕ੍ਰਿਸ਼ਨਾ ਟ੍ਰਾਂਸਫਾਰਮਰਜ਼, ਡੀ -29 ਆਈਐਫਪੀ (ਐਨ), ਬਠਿੰਡਾ | ਟ੍ਰਾਂਸਫਾਰਮਰ |
10 | ਜੇ ਆਰ ਇੰਡਸਟਰੀਜ਼, ਈ -28 ਆਈ ਐੱਫ ਪੀ (ਐਨ) ਬਠਿੰਡਾ | ਟ੍ਰਾਂਸਫਾਰਮਰ |
11 | ਸੋਨੀ ਇਲੈਕਟ੍ਰੀਕਲਜ਼, ਡੀ -31 ਆਈ ਐੱਫ ਪੀ (ਐਨ) ਬਠਿੰਡਾ | ਟ੍ਰਾਂਸਫਾਰਮਰ |
12 | ਜੇ ਬੀ ਇੰਡਸਟਰੀਜ਼, ਮਲੋਟ ਰੋਡ ਬਠਿੰਡਾ | ਟ੍ਰਾਂਸਫਾਰਮਰ |
13 | ਸਰਾਫ ਇਲੈਕਟ੍ਰੀਕਲਜ਼, ਪ੍ਰਾਈਵੇਟ ਲਿਮਟਿਡ ਰਾਮਪੁਰਾ ਫੂਲ | ਟ੍ਰਾਂਸਫਾਰਮਰ |
14 | ਮੈਸਰਜ਼ ਵਰਧਮਾਨ ਪੌਲੀਟੈਕਸ ਲਿਮਿਟਡ ਬਾਦਲ ਰੋਡ ਬਠਿੰਡਾ | ਕਪਾਹ ਯਾਰਨ |
15 | ਪੰਜਾਬ ਸਪਿਨਟੈਕਸ ਲਿਮਟਿਡ, ਪਿੰਡ ਬਹਿਮਾਨ ਦੀਵਾਨਾ | ਕਪਾਹ ਯਾਰਨ |
16 | ਪ੍ਰਤਾਪ ਸਪਿਨਟੈਕਸ ਲਿਮਿਟੇਡ, ਕੋਟਲੀ ਰੋਡ, ਮੌੜ ਮੰਡੀ | ਕਪਾਹ ਯਾਰਨ |
17 | ਚਹਿਲ ਸਪਿੰਟੈਕਸ ਲਿਮਟਿਡ, ਕੋਟਸ਼ਮੀਰ | ਕਪਾਹ ਯਾਰਨ |
18 | ਮੈਸਰਜ਼ ਸਪੋਰਟ ਕਿੰਗ ਇੰਡਸਟਰੀ ਪਿੰਡ ਜੀਦਾ | ਕਪਾਹ ਯਾਰਨ |
19 | ਅਗਰਵਾਲ ਸਟੀਲ ਉਦਯੋਗ, ਸੀ -3 ਆਈਐਫਪੀ (ਐਨ) ਬਠਿੰਡਾ | ਨਿਰਮਾਣ |
20 | ਪੰਜਾਬ ਇੰਡਸਟਰੀਜ਼, ਸੀ -6,7 ਆਈ.ਐਫ.ਪੀ (ਐਨ) ਬਠਿੰਡਾ | ਟਰੰਕ ਪੈਟੀ |
21 | ਸ਼ਿਵ ਸ਼ਕਤੀ ਇੰਟਰਪ੍ਰਾਈਜਿਜ਼, ਡੀ -25 ਆਈਐਫਪੀ (ਐਨ),ਬਠਿੰਡਾ | ਅਲਮੂਨੀਅਮ ਬਰਤਨ |
22 | ਸਟੈਲਕੋ ਲਿਮਟਿਡ ਰਾਮਪੁਰਾ ਫੂਲ | ਕੋਲਡ ਰੋਲਡ ਸਟੀਲ ਸਟਰਿਪਸ |
23 | ਹਨਸਨ ਇੰਡਸਟਰੀਜ਼, ਏ -1 ਉਦਯੋਗਿਕ ਇਕਾਈ ਬਠਿੰਡਾ | ਕਾਸਟਿੰਗ |
24 | ਮਲਟੀਮਿਲਟ ਸਟੀਲਜ਼ ਪ੍ਰਾਈਵੇਟ ਲਿਮਟਿਡ ਰਾਮਪੁਰਾ ਫੂਲ | ਰੇਲਵੇ ਪਾਰਟਸ ਅਤੇ ਕਾਸਟਿੰਗ |
25 | ਮੈਸਰਜ਼ ਗ੍ਰੇਸਿਮ ਸੀਮੈਂਟ- ਬਠਿੰਡਾ (ਬਿਰਲਾ ਪਲਸ ਸੀਮੈਂਟ) | ਸੀਮੈਂਟ |
26 | ਅੰਬੁਜਾ ਸੀਮੈਂਟ ਲਿਮਟਿਡ GNDTP ਮਲੋਟ ਰੋਡ, ਬਠਿੰਡਾ | ਸੀਮੈਂਟ |
27 | ਬਠਿੰਡਾ ਸਾਬਣ ਅਤੇ ਕੈਮੀਕਲ ਮਿੱਲਜ਼, ਡੀ -15, 16 ਆਈਐਫਪੀ (ਐਨ)(N) | ਸਾਬਣ ਧੋਣਾ |
28 | ਜਗਦੰਬੇ ਇੰਡਸਟਰੀਜ਼ ਡੀ -17 ਆਈ ਐੱਫ ਪੀ (ਐਨ) ਬਠਿੰਡਾ | ਸਾਬਣ ਧੋਣਾ |
29 | ਮੋਨੈਟ ਬਾਇਓਟੈਕ ਈ -31 IFP (ਐਨ) ਬਠਿੰਡਾ | ਦਵਾਈ |
30 | ਹਿੰਦੁਸਤਾਨ ਇਨਸੈਕਟੀਸਾਈਡ ਲਿਮਟਿਡ, ਏ 4 ਇੰਡਸਟਰੀਅਲ ਗ੍ਰੋਥ | ਪੈਸਟੀਸਾਈਡ |
31 | ਦੀ ਬਠਿੰਡਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲਿਮਟਿਡ | ਦੁੱਧ ਉਤਪਾਦ |
32 | ਰਾਮਪੁਰਾ ਸੋਲਵੈਕਸ, ਫੂਲ ਰੋਡ, ਰਾਮਪੁਰਾ ਫੂਲ | ਰਿਫਾਈਨਡ ਤੇਲ |
33 | ਬੀਸੀਐਲ ਇੰਡਸਟਰੀਜ਼ ਐਂਡ ਇਨਫਰਾਸਟਰੱਕਚਰ ਲਿਮਟਿਡ, ਹਾਜੀ ਰਤਨ ਰੋਡ ਬਠਿੰਡਾ | ਰਿਫਾਈਨਡ ਤੇਲ |
34 | ਮੈਸਰਜ਼ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ, ਬਠਿੰਡਾ | ਖਾਦ |
35 | ਮੈਸ. ਐਚ.ਐਮ.ਈ.ਐੱਲ਼. ਰਿਫਾਇਨਰੀ ਪ੍ਰਾ.ਲਿਮਿ. ਪਿੰਡ ਫੁੱਲੋਂ ਖਾਰੀ | ਪੈਟਰੋਲਿਅਮ ਪ੍ਰੋਡਕਟਸ |
36 | ਮੈਸ. ਗਰਗ ਇਕਲੈਰਿੰਕ ਲਿਮਿ. ਪਿੰਡ ਜੀਵਨ ਸਿੰਘ ਵਾਲਾ | ਕਾਟਨ ਯਾਰਨ |
37 | ਮੈਸ. ਅਗਰਵਾਲ ਕੋਰੂਗਰਾਫਟ, ਡੀ-24 ਆਈ.ਜੀ.ਸੀ. ਬਠਿੰਡਾ। | ਕਾਰਡ ਬੋਰਡ ਬੋਕ |
38 | ਮੈਸ. ਬੀ.ਸੀ.ਐਲ. ਇੰਡ. ਲਿਮਿ. ( ਡਿਸਟਿਲਰੀ ਯੂਨਿਟ) ਪਿੰਡ ਸੰਗਤ ਕਲ੍ਹਾਂ । | ਸ਼ਰਾਬ |
39 | ਮੈਸ. ਕਾਰਗਿੰਲ ਇੰਡੀਆ ਲਿਮਿ. ਏ-6ਏ ਆਈ.ਜੀ.ਸੀ. ਬਠਿੰਡਾ | ਕੈਟਲ ਫੀਡ |